ਬਤੌਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਸੇਵਾਵਾਂ ਨਿਭਾਉਣੀਂਆ ਮੇਰੇ ਲਈ ਮਾਣ ਵਾਲਾ ਅਤੇ ਯਾਦਗਾਰੀ ਸਮਾਂ- ਆਈ.ਏ.ਐਸ ਹਿਮਾਂਸੂ ਅਗਰਵਾਲ

ਜਿਲ੍ਹਾਂ ਨਿਵਾਸੀਆਂ ਦੇ ਸਹਿਯੋਗ ਲਈ ਦਿਲ ਦੀਆਂ ਗਹਿਰਾਈਆਂ ਤੋਂ ਕੀਤਾ ਧੰਨਵਾਦ ਗੁਰਦਾਸਪੁਰ, 22 ਮਾਰਚ 2024 (ਦੀ ਪੰਜਾਬ ਵਾਇਰ)। ਆਈ.ਏ.ਐਸ ਅਧਿਕਾਰੀ ਹਿਮਾਂਸੂ ਅਗਰਵਾਲ ਨੇ ਬਤੌਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਆਪਣਾ ਚਾਰਜ ਛੱਡ ਜਲੰਧਰ ਦਾ ਚਾਰਜ ਲੈ ਲਿਆ ਹੈ। ਗੁਰਦਾਸਪੁਰ ਛੱਡਣ ਤੋਂ ਪਹਿਲ੍ਹਾਂ ਆਈ.ਏ.ਐਸ ਹਿਮਾਂਸ਼ੂ ਅਗਰਵਾਲ ਨੇ ਗੁਰਦਾਸਪੁਰ ਵਾਸੀਆਂ, ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ … Continue reading ਬਤੌਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਸੇਵਾਵਾਂ ਨਿਭਾਉਣੀਂਆ ਮੇਰੇ ਲਈ ਮਾਣ ਵਾਲਾ ਅਤੇ ਯਾਦਗਾਰੀ ਸਮਾਂ- ਆਈ.ਏ.ਐਸ ਹਿਮਾਂਸੂ ਅਗਰਵਾਲ